كل أسفار ਪੰਜਾਬੀ IRV

ਬਿਵਸਥਾ 21

ਪੰਜਾਬੀ IRV · الآية 1

34 أصحاحات

ਪੰਜਾਬੀ IRV / ਬਿਵਸਥਾ / الأصحاح 21

ਪੰਜਾਬੀ IRV · الآية 1

¶ ਜੇਕਰ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਧਿਕਾਰ ਕਰਨ ਲਈ ਦਿੰਦਾ ਹੈ, ਖੇਤ ਵਿੱਚ ਕੋਈ ਲਾਸ਼ ਪਈ ਹੋਈ ਲੱਭੇ ਅਤੇ ਇਹ ਪਤਾ ਨਾ ਲੱਗੇ ਕਿ ਉਹ ਨੂੰ ਕਿਸ ਨੇ ਮਾਰਿਆ ਹੈ,