All books in ਪੰਜਾਬੀ IRV

ਯੂਹੰਨਾ 13

ਪੰਜਾਬੀ IRV · verse 3

21 ਅਧਿਆਏ

ਪੰਜਾਬੀ IRV / ਯੂਹੰਨਾ / ਅਧਿਆਏ 13

ਪੰਜਾਬੀ IRV · verse 3

ਯਿਸੂ ਜਾਣਦਾ ਸੀ ਕਿ ਪਿਤਾ ਨੇ ਉਸ ਨੂੰ ਸਭ ਅਧਿਕਾਰ ਦਿੱਤਾ ਹੋਇਆ ਸੀ। ਉਹ ਇਹ ਵੀ ਜਾਣਦਾ ਸੀ ਕਿ ਉਹ ਪਰਮੇਸ਼ੁਰ ਕੋਲੋਂ ਆਇਆ ਸੀ ਅਤੇ ਉਹ ਉਸ ਕੋਲ ਹੀ ਵਾਪਸ ਜਾਣ ਵਾਲਾ ਹੈ।