All books in ਪੰਜਾਬੀ IRV

ਨਹਮਯਾਹ 13

ਪੰਜਾਬੀ IRV · verse 1

13 ਅਧਿਆਏ

ਪੰਜਾਬੀ IRV / ਨਹਮਯਾਹ / ਅਧਿਆਏ 13

ਪੰਜਾਬੀ IRV · verse 1

¶ ਉਸੇ ਦਿਨ ਮੂਸਾ ਦੀ ਪੁਸਤਕ ਲੋਕਾਂ ਨੂੰ ਪੜ੍ਹ ਕੇ ਸੁਣਾਈ ਗਈ ਅਤੇ ਉਸ ਵਿੱਚ ਇਹ ਲਿਖਿਆ ਹੋਇਆ ਲੱਭਿਆ ਕਿ ਕੋਈ ਅੰਮੋਨੀ ਅਤੇ ਮੋਆਬੀ ਪਰਮੇਸ਼ੁਰ ਦੀ ਸਭਾ ਵਿੱਚ ਕਦੇ ਵੀ ਨਾ ਆਉਣ,