All books in ਪੰਜਾਬੀ IRV

ਗਿਣਤੀ 18

ਪੰਜਾਬੀ IRV · verse 20

36 ਅਧਿਆਏ

ਪੰਜਾਬੀ IRV / ਗਿਣਤੀ / ਅਧਿਆਏ 18

ਪੰਜਾਬੀ IRV · verse 20

ਤਦ ਯਹੋਵਾਹ ਨੇ ਹਾਰੂਨ ਨੂੰ ਆਖਿਆ, ਇਸਰਾਏਲੀਆਂ ਦੀ ਧਰਤੀ ਵਿੱਚ ਕੋਈ ਹਿੱਸਾ ਨਾ ਲਵੀਂ, ਨਾ ਉਨ੍ਹਾਂ ਵਿੱਚ ਤੇਰਾ ਕੋਈ ਹਿੱਸਾ ਹੋਵੇਗਾ। ਤੇਰਾ ਹਿੱਸਾ ਅਤੇ ਤੇਰਾ ਵਿਰਸਾ ਇਸਰਾਏਲੀਆਂ ਵਿੱਚ ਮੈਂ ਹੀ ਹਾਂ।