كل أسفار ਪੰਜਾਬੀ IRV

ਦਾਨੀਏਲ 2

ਪੰਜਾਬੀ IRV · الآية 14

12 أصحاحات

ਪੰਜਾਬੀ IRV / ਦਾਨੀਏਲ / الأصحاح 2

ਪੰਜਾਬੀ IRV · الآية 14

¶ ਤਦ ਦਾਨੀਏਲ ਰਾਜੇ ਦੇ ਜੱਲਾਦਾਂ ਦੇ ਸਰਦਾਰ ਅਰਯੋਕ ਨੂੰ ਜਿਹੜਾ ਬਾਬਲ ਦੇ ਵਿਦਵਾਨਾਂ ਨੂੰ ਮਾਰਨ ਲਈ ਨਿੱਕਲਿਆ ਸੀ, ਸੋਚ ਵਿਚਾਰ ਅਤੇ ਬੁੱਧ ਨਾਲ ਬੋਲਿਆ।