كل أسفار ਪੰਜਾਬੀ IRV

ਯੂਹੰਨਾ 7

ਪੰਜਾਬੀ IRV · الآية 45

21 أصحاحات

ਪੰਜਾਬੀ IRV / ਯੂਹੰਨਾ / الأصحاح 7

ਪੰਜਾਬੀ IRV · الآية 45

¶ ਇਸ ਲਈ ਹੈਕਲ ਦੇ ਪਹਿਰੇਦਾਰ ਫ਼ਰੀਸੀਆਂ ਅਤੇ ਮੁੱਖ ਜਾਜਕਾਂ ਕੋਲ ਗਏ ਤਾਂ ਉਨ੍ਹਾਂ ਫ਼ਰੀਸੀਆਂ ਅਤੇ ਜਾਜਕਾਂ ਨੇ ਪਹਿਰੇਦਾਰਾਂ ਨੂੰ ਪੁੱਛਿਆ, “ਤੁਸੀਂ ਯਿਸੂ ਨੂੰ ਫੜ ਕਰਕੇ ਆਪਣੇ ਨਾਲ ਕਿਉਂ ਨਹੀਂ ਲਿਆਂਦਾ?”