كل أسفار ਪੰਜਾਬੀ IRV

ਮੱਤੀ 21

ਪੰਜਾਬੀ IRV · الآية 16

28 أصحاحات

ਪੰਜਾਬੀ IRV / ਮੱਤੀ / الأصحاح 21

ਪੰਜਾਬੀ IRV · الآية 16

ਅਤੇ ਉਹ ਨੂੰ ਕਿਹਾ, ਕੀ ਤੂੰ ਸੁਣਦਾ ਹੈਂ ਜੋ ਇਹ ਕੀ ਆਖਦੇ ਹਨ? ਯਿਸੂ ਨੇ ਉਨ੍ਹਾਂ ਨੂੰ ਕਿਹਾ, ‹ਹਾਂ, ਕੀ ਤੁਸੀਂ ਕਦੀ ਇਹ ਨਹੀਂ ਪੜ੍ਹਿਆ› ‹ਜੋ ਬੱਚਿਆਂ ਅਤੇ ਦੁੱਧ ਚੁੰਘਣ ਵਾਲਿਆਂ ਦੇ ਮੂੰਹੋਂ› ‹ਤੂੰ ਉਸਤਤ ਪੂਰੀ ਕਰਵਾਈ?›