كل أسفار ਪੰਜਾਬੀ IRV

ਕਹਾਉਤਾਂ 11

ਪੰਜਾਬੀ IRV · الآية 1

31 أصحاحات

ਪੰਜਾਬੀ IRV / ਕਹਾਉਤਾਂ / الأصحاح 11

ਪੰਜਾਬੀ IRV · الآية 1

¶ ਛਲ ਵਾਲੀ ਤੱਕੜੀ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰੰਤੂ ਪੂਰੇ ਤੋਲ ਤੋਂ ਉਹ ਪਰਸੰਨ ਹੁੰਦਾ ਹੈ।