كل أسفار ਪੰਜਾਬੀ IRV

ਕਹਾਉਤਾਂ 18

ਪੰਜਾਬੀ IRV · الآية 1

31 أصحاحات

ਪੰਜਾਬੀ IRV / ਕਹਾਉਤਾਂ / الأصحاح 18

ਪੰਜਾਬੀ IRV · الآية 1

ਜੋ ਦੂਸਰਿਆਂ ਨਾਲੋਂ ਅਲੱਗ ਹੋ ਜਾਂਦਾ ਹੈ ਉਹ ਆਪਣੀ ਇੱਛਾ ਪੂਰੀ ਕਰਨਾ ਚਾਹੁੰਦਾ ਹੈ, ਅਤੇ ਉਹ ਸਭ ਪ੍ਰਕਾਰ ਦੀ ਖਰੀ ਬੁੱਧ ਦੇ ਨਾਲ ਵੈਰ ਰੱਖਦਾ ਹੈ।