All books in ਪੰਜਾਬੀ IRV

ਯੂਹੰਨਾ 13

ਪੰਜਾਬੀ IRV · verse 21

21 chapters

ਪੰਜਾਬੀ IRV / ਯੂਹੰਨਾ / Chapter 13

ਪੰਜਾਬੀ IRV · verse 21

¶ ਯਿਸੂ ਇਹ ਗੱਲਾਂ ਆਖਦੇ ਹੋਏ ਬੜਾ ਦੁੱਖੀ ਹੋਇਆ ਅਤੇ ਉਸ ਨੇ ਸਾਫ਼ ਆਖਿਆ, ‹“ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ। ਤੁਹਾਡੇ ਵਿੱਚੋਂ ਇੱਕ ਮੈਨੂੰ ਧੋਖਾ ਦੇਵੇਗਾ।”›