All books in ਪੰਜਾਬੀ IRV

ਮਰਕੁਸ 13

ਪੰਜਾਬੀ IRV · verse 1

16 chapters

ਪੰਜਾਬੀ IRV / ਮਰਕੁਸ / Chapter 13

ਪੰਜਾਬੀ IRV · verse 1

¶ ਜਦੋਂ ਪ੍ਰਭੂ ਯਿਸੂ ਹੈਕਲ ਵਿੱਚੋਂ ਬਾਹਰ ਜਾ ਰਿਹਾ ਸੀ, ਤਾਂ ਉਹ ਦੇ ਚੇਲਿਆਂ ਵਿੱਚੋਂ ਇੱਕ ਨੇ ਉਹ ਨੂੰ ਆਖਿਆ, ਗੁਰੂ ਜੀ ਇਹਨਾਂ ਪੱਥਰਾਂ ਅਤੇ ਇਮਾਰਤਾਂ ਨੂੰ ਵੇਖੋ ਕਿਹੋ ਜਿਹੇ ਹਨ!